ਓਅੰਕਾਰ ਤੇ ਸ੍ਰਿਸਟਿ ਉਪਾਰਾ||
ਮਹਾਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ੴ ਦੇ ਉੱਤੇ ਆਪਣਾ ਸਭ ਕੁੱਝ ਨਿਸਾਰ ਕਰ ਦਿੱਤਾ ਹੈ, ਨਿਛਾਵਰ ਕਰ ਦਿੱਤਾ ਹੈ, ਸਾਰਾ ਸਰਬੰਸ ਹੀ ਕੁਰਬਾਣ ਕਰ ਦਿੱਤਾ ਹੈ| ਦਸਮੇਸ਼ ਪਿਤਾ ਜਿਸ ਰੰਗ ਦੇ ਵਿੱਚ ਆਪਣੀ ਅੰਮ੍ਰਿਤ ਬਾਣੀ 'ਚ ੴ ਦੀ ਸਿਫ਼ਤ ਸਲਾਹ ਕਰ ਰਹੇ ਹਨ, ਉਸ ਅੰਮ੍ਰਿਤ ਬਾਣੀ ਵਿੱਚ ਸਾਨੂੰ ਕਿਹੜੀਆਂ ਬਖਸ਼ਿਸ਼ਾਂ ਲੁਟਾ ਰਹੇ ਹਨ|
ਪ੍ਰਿਥਮ ਕਾਲ ਜਬ ਕਰਾ ਪਸਾਰਾ||
ਓਅੰਕਾਰ ਤੇ ਸ੍ਰਿਸਟਿ ਉਪਾਰਾ||
ਓਅੰਕਾਰ ਤੇ ਸ੍ਰਿਸਟਿ ਉਪਾਰਾ||
ਪ੍ਰਿਥਮੈਂ' ਓਅੰਕਾਰ ਤਿਨ ਕਹਾ||
ਸੋ ਧੁਨਿ ਪੂਰ ਜਗਤ ਮੋ ਰਹਾ||
ਤਾ ਤੇ ਜਗਤ ਭਯੋ ਬਿਸਥਾਰਾ||
ਪੁਰਖ ਪ੍ਰਕ੍ਰਿਤ ਜਬ ਦੁਹੂ ਬਿਚਾਰਾ||
ਪ੍ਰਣਵੋ ਆਦਿ ਏਕੰਕਾਰਾ ||
ਜਲ ਥਲ ਮਹੀਅਲ ਕੀਓ ਪਸਾਰਾ||
ਆਦਿ ਪੁਰਖ ਅਬਗਤਿ ਅਬਿਨਾਸੀ||
ਲੋਕ ਚੱਤ੍ਰ ਦਸਿ ਜੋਤਿ ਪ੍ਰਕਾਸੀ||
ਆਦਿ ਪੁਰਖ ਜਬ ਆਪ ਸੰਭਾਰਾ||
ਆਪ ਰੂਪ ਮੈਂ' ਆਪ ਨਿਹਾਰਾ||
ਓਅੰਕਾਰ ਕਹ ਇਕਦਾ ਕਹਾ||
ਭੂਮਿ ਅਕਾਸ ਸਕਲ ਬਲਿ ਰਹਾ||
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ||
ਸ੍ਰੀ ਨਾਨਕ ਅੰਗਦਿ ਕਰਿ ਮਾਨਾ||
ਅਮਰਦਾਸ ਅੰਗਦ ਪਹਿਚਾਨਾ||
ਅਮਰਦਾਸ ਰਾਮਦਾਸ ਕਹਾਯੋ|
ਸਾਧਨ ਲਖਾ ਮੂੜ੍ਹ ਨਹਿ ਪਾਯੋ||
ਭਿੰਨ ਭਿੰਨ ਸਭਹੂੰ ਕਰਿ ਜਾਨਾ||
ਏਕ ਰੂਪ ਕਿਨਹੂੰ ਪਹਿਚਾਨਾ||
ਜਿਨ ਜਾਨਾ ਤਿਨ ਹੀ ਸਿਧਿ ਪਾਈ||
ਬਿਨੁ ਸਮਝੇ ਸਿਧ ਹਾਥਿ ਨ ਆਈ||
ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ||
ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ||
ਸੋ ਧੁਨਿ ਪੂਰ ਜਗਤ ਮੋ ਰਹਾ||
ਤਾ ਤੇ ਜਗਤ ਭਯੋ ਬਿਸਥਾਰਾ||
ਪੁਰਖ ਪ੍ਰਕ੍ਰਿਤ ਜਬ ਦੁਹੂ ਬਿਚਾਰਾ||
ਪ੍ਰਣਵੋ ਆਦਿ ਏਕੰਕਾਰਾ ||
ਜਲ ਥਲ ਮਹੀਅਲ ਕੀਓ ਪਸਾਰਾ||
ਆਦਿ ਪੁਰਖ ਅਬਗਤਿ ਅਬਿਨਾਸੀ||
ਲੋਕ ਚੱਤ੍ਰ ਦਸਿ ਜੋਤਿ ਪ੍ਰਕਾਸੀ||
ਆਦਿ ਪੁਰਖ ਜਬ ਆਪ ਸੰਭਾਰਾ||
ਆਪ ਰੂਪ ਮੈਂ' ਆਪ ਨਿਹਾਰਾ||
ਓਅੰਕਾਰ ਕਹ ਇਕਦਾ ਕਹਾ||
ਭੂਮਿ ਅਕਾਸ ਸਕਲ ਬਲਿ ਰਹਾ||
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ||
ਸ੍ਰੀ ਨਾਨਕ ਅੰਗਦਿ ਕਰਿ ਮਾਨਾ||
ਅਮਰਦਾਸ ਅੰਗਦ ਪਹਿਚਾਨਾ||
ਅਮਰਦਾਸ ਰਾਮਦਾਸ ਕਹਾਯੋ|
ਸਾਧਨ ਲਖਾ ਮੂੜ੍ਹ ਨਹਿ ਪਾਯੋ||
ਭਿੰਨ ਭਿੰਨ ਸਭਹੂੰ ਕਰਿ ਜਾਨਾ||
ਏਕ ਰੂਪ ਕਿਨਹੂੰ ਪਹਿਚਾਨਾ||
ਜਿਨ ਜਾਨਾ ਤਿਨ ਹੀ ਸਿਧਿ ਪਾਈ||
ਬਿਨੁ ਸਮਝੇ ਸਿਧ ਹਾਥਿ ਨ ਆਈ||
ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ||
ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ||
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਨਾਨਕ ਦਾਤਾ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥
ਬਾਬਾ ਨਾਨਕ ਬਖਸ਼ ਲੈ॥