ਪੰਛੀਆਂ ਨਾਲ ਪਿਆਰ

Humbly request you to share with all you know on the planet!

My sister had been saved and granted a long fresh lease of life (by Mahan Babaji). From that very day, she was blessed by Baba Ji with most wonderful and enlightening mystic visions and spiritual experiences.

ਸੈਂਕੜੇ ਪੰਛੀ ਉਨ੍ਹਾਂ ਨਾਲ ਸਵੇਰ ਦਾ ਭੋਜਨ ਕਰਿਆ ਕਰਦੇ ਸਨ। ਉਹ ਬੜੇ ਪਿਆਰ ਅਤੇ ਦੁਲਾਰ ਨਾਲ ਚਿੜੀਆਂ, ਕਬੂਤਰਾਂ, ਘੁੱਗੀਆਂ, ਤੋਤੇ, ਗੁਟਾਰਾਂ ਨੂੰ ਆਪ ਖੁਆਉਂਦੇ ਸਨ । ਪੰਛੀ ਵੀ ਉਨ੍ਹਾਂ ਦੇ ਬਾਹਰ ਆਉਣ ਦਾ ਬੇਸਬਰੀ ਨਾਲ ਇੰਤ˜ਾਰ ਕਰਿਆ ਕਰਦੇ ਸਨ । ਉਹ ਉਨ੍ਹਾਂ ਦੇ ਭੋਜਨ ਵਾਲੇ ਮੇ˜ ਤੇ ਆਪਣਾ ਹਿੱਸਾ ਚੁਗਣ ਲਈ ਬੈਠ ਜਾਇਆ ਕਰਦੇ ਸਨ । ਉਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਦੇ ਮੋਢਿਆਂ ਤੇ ਪਿਆਰ ਨਾਲ ਖਾਣ ਲਈ ਬੈਠ ਜਾਂਦੇ ਸਨ । ਇਹ ਤਕਰੀਬਨ ਹਰੇਕ ਸਵੇਰ ਦਾ ਦ੍ਰਿਸ਼ ਹੁੰਦਾ ਸੀ । ਗੁਟਾਰਾਂ ਉਨ੍ਹਾਂ ਦੀ ਹਥੇਲੀ ਤੋਂ ਆਪਣਾ ਹਿੱਸਾ ਚੁਗਦੀਆਂ ਸਨ ਅਤੇ ਫਿਰ ਖੁਸ਼ੀ ਨਾਲ ਉਨ੍ਹਾਂ ਦੇ ਆਲੇ ਦੁਆਲੇ ਉਡਦੀਆਂ ਸਨ ।